Shrimad Bhagwat Geeta Punjabi (ਸ਼੍ਰੀਮਦ ਭਾਗਵਤ ਗੀਤਾ) :: PDF

Shrimad Bhagwat Geeta Punjabi( ਸ਼੍ਰੀਮਦ ਭਾਗਵਤ ਗੀਤਾ ) :: PDF

PDF Title Shrimad Bhagwat Geeta Punjabi (ਸ਼੍ਰੀਮਦ ਭਾਗਵਤ ਗੀਤਾ)
Pages 563 Pages
PDF Size 2.9 MB
Language Punjabi
Sub-Category ,
Source shrimadbhagwatgeeta

 

Shrimad Bhagwat Geeta Punjabi (ਸ਼੍ਰੀਮਦ ਭਾਗਵਤ ਗੀਤਾ) – Download

੦ ਸ਼ਲੋਕਾਰਥ :- ਹੇ ਗੁਰੂ ਦੇਵ! ਆਪਣੇ ਬੁੱਧੀਮਾਨ ਸ਼ਿਸ਼ ਦੋਪਦ ਦੇ ਪੁੱਤਰਾਂ ਵੱਲੋਂ ਵਿਊਹ ਰਚਨਾ ਅਨੁਸਾਰ ਇਕੱਤਰ ਕੀਤੀ ਗਈ ਪਾਂਡਵ ਪੁੱਤਰਾਂ ਦੀ ਇਹ ਮਹਾਨ ਸੈਨਾ ਨੂੰ ਵੇਖੋ। ਪਦ-ਅਰਥ-ਵਿਸਥਾਰ :- ੦ ਜਦੋਂ ਦੁਰਯੋਧਨ ਗੁਰੂ ਦਰੋਣ ਲਈ ਆਚਾਰੀਆ ਸ਼ਬਦ ਦੀ ਵਰਤੋਂ ਕਰਦਾ ਹੈ ਤਾਂ ਇਸ ਦਾ ਅਰਥ ਇਹ ਹੈ ਕਿ ਗੁਰੂ ਦਰੋਣ ਕੌਰਵਾਂ ਤੇ ਪਾਂਡਵਾਂ ਦੋਵਾਂ ਦੇ ਗੁਰੂ ਹਨ। ਦੁਰਯੋਧਨ ਏਥੇ ਆਪਣੇ ਗੁਰੂ ਨੂੰ ਇਹ ਵੀ ਜਤਲਾਉਣਾ ਚਾਹੁੰਦਾ ਹੈ ਕਿ ਪਾਂਡਵ ਪੁੱਤਰਾਂ ਨੇ ਆਪਣੀ ਸੈਨਾ ਇਜ ਰਣ ਖੇਤਰ ਵਿੱਚ ਖੜ੍ਹੀ ਕਰਕੇ ਪਹਿਲਾਂ ਅਵੱਗਿਆ ਕੀਤੀ ਹੈ, ਜਿਸ ਨੂੰ ਗੁਰੂ ਦਰੇਣ ਆਪ ਆਪਣੀਆਂ ਅੱਖਾਂ ਨਾਲ ਵੇਖ ਲੈਣ। ਆਚਾਰੀਆ ! ਗੁਰੂ ਲਈ ਸੋਬੋਧਨੀ ਸ਼ਬਦ ਹੈ ਜੋ ਸਤਿਕਾਰ ਵੀ ਦਰਸਾਉਂਦਾ ਹੈ, ਪਰ ਇਸ ਗੱਲ ਦਾ ਵੀ ਸੂਚਕ ਹੈ ਕਿ ਆਚਾਰੀਆ ਹੋਣ ਦੇ ਨਾਤੇ ਉਸ ਨੂੰ ਨਿਰਲੇਪ ਪੱਖ ਰਹਿਤ ਅਤੇ ਸਾਂਝਾ ਰਹਿਣਾ ਚਾਹੀਦਾ ਹੈ।